Category Archives: ਕਵਿਤਾਵਾਂ

ਫ਼ਲਸਤੀਨੀ ਕਵਿਤਾਵਾਂ

ਫ਼ਲਸਤੀਨੀ ਕਵਿਤਾਵਾਂ ਅਸੀਂ ਤਾਂ ਇੱਥੇ ਹੀ ਰਹਾਂਗੇ ਅਸੀਂ ਤਾਂ ਇੱਥੇ ਹੀ ਰਹਾਂਗੇ ਤੁਹਾਡੇ ਕਾਲਜੇ ‘ਤੇ ਰੱਖੇ ਪੱਥਰ ਦੀ ਤਰ੍ਹਾਂ ਅਤੇ ਤੁਹਾਡੇ ਹਲਕ ਵਿੱਚ ਫਸ ਜਾਵਾਂਗੇ ਕੱਚ ਦੀ ਕਿਰਚ ਦੀ ਤਰ੍ਹਾਂ…